The Journey of Music That Never Ends.
11 months, 1 week ago | 778 views | Comments 0 | Share 0 |
हज़ारों साल नर्गिस अपनी बे-नूरी पे रोती है,
बड़ी मुश्किल से होता है चमन में दीदा-वर पैदा।
ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਨਾਮ ਕਿਸੇ ਵੀ ਜਾਣ-ਪਹਿਚਾਣ ਦਾ ਮੁਹਤਾਜ ਨਹੀਂ ਹੈ ਉਨ੍ਹਾਂ ਨੇ ਜੋ ਸੰਗੀਤ ਦੇ ਖੇਤਰ ਦੇ ਵਿੱਚ ਯੋਗਦਾਨ ਦਿੱਤਾ ਹੈ ਉਸ ਦੇ ਤੁੱਲ ਕੁਝ ਵੀ ਨਹੀਂ ਹੈ। ਉਨ੍ਹਾਂ ਦਾ ਨਾਮ ਸੰਗੀਤ ਦੇ ਖੇਤਰ ਦੇ ਵਿੱਚ ਬੜੇ ਅਦਬ ਦੇ ਨਾਲ ਲਿਆ ਜਾਂਦਾ ਹੈ ਅੱਜ 13 ਅਕਤੂਬਰ 2023 ਉਨ੍ਹਾਂ ਦਾ ਜਨਮ ਦਿਵਸ ਵਰੇਗੰਢ ਹੈ ਅਤੇ ਮੈਂ ਉਨ੍ਹਾਂ ਨੂੰ ਸ਼ੁੱਭ ਕਾਮਨਾਵਾਂ ਭੇਟ ਕਰਦਾ ਹਾਂ, ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਸੰਗੀਤ ਸਾਰੀ ਦੁਨੀਆ ਵਿੱਚ, ਸਾਰੇ ਬ੍ਰਹਿਮੰਡ ਵਿੱਚ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਹੈ। ਕਵਾਲੀ ਦੇ ਖੇਤਰ ਤੋਂ ਲੈ ਕੇ ਗ਼ਜ਼ਲ ਦੇ ਖੇਤਰ ਤੱਕ ਕੋਈ ਵੀ ਅਜਿਹੀ ਸਿਨਫ਼ ਨਹੀਂ ਹੈ ਜਿਸ ਵਿੱਚ ਉਨ੍ਹਾਂ ਨੇ ਆਪਣੀ ਆਵਾਜ਼ ਦਾ ਜਾਦੂ ਨਹੀਂ ਬਿਖੇਰਿਆ ਹੈ। ਮੈਂ ਆਪਣੇ ਆਪ ਨੂੰ ਭਾਗਾਂ ਵਾਲਾ, ਖੁਸ਼ਕਿਸਮਤ ਸਮਝਦਾ ਹਾਂ ਕਿ ਮੈਨੂੰ ਇਸ ਮਹਾਨ ਸਖਸੀਅਤ ਦਾ ਸੰਗੀਤ ਇਸ ਦੀ ਅਵਾਜ਼ ਸੁਣਨ ਨੂੰ ਮਿਲੇ ਹਨ ਅਤੇ ਮੇਰੇ ਲਈ ਇਹ ਸੁਭਾਗ ਇਸ ਧਰਤੀ ਤੇ ਸਵਰਗ ਹੋਣ ਦੇ ਬਰਾਬਰ ਹੈ।
For thousands of years the narcissus has been lamenting its blindness;
With great difficulty the one with true vision is born in the garden.
Ustad Nusrat Fateh Ali Khan Sahib 's name doesn't require any introduction. He has made unparalleled contribution in the field of music. He owns a great respect in music industry. Today 23rd of October commemorates his 75th birth anniversary and I pay homage to this great personality. His music rules over whole of the universe. From qwali to ghazal he has left his impact in each genre by captivating his audience in Pakistan and overseas. Blessed I am to have enjoyed the company of his transporting music which makes life heaven on earth.
Tags
#nusrat #Music #Anniversary #Birthday #NusratSahib