The Journey of Music That Never Ends.



Tere Main Ishq Ne Nachaiyan | Nusrat Fateh Ali Khan | NusratSahib.Com | NusratSahib.Com
1,029 views, 3 years, 9 months ago
Added to Liked Videos
Removed from Liked Videos
Added to Favorite Videos
Removed from Favorite Videos
0 0 0

Genre : Status

Details


ਪਤਾ ਨਹੀਂ ਕਿਊਂ ਮੈਂ ਵੇਖਣ ਵੇਲੇ ਅਪਣੇ ਯਾਰ ਤੇ ਨਚਾ,
ਪਰੇ ਹੋ ਮਾਨ ਹੈ ਮੈਨੂੰ ਮੈਂ ਅੱਗੇ ਯਾਰ ਤੇ ਨਚਾ-ਨਚਾ ।
--------------------------------------------
Album : Tere Main Ishq Nachaian, Vol. 44
Singer: Nusrat Fateh Ali Khan
Genre : Punjabi-Sufi-Qawwali
--------------------------------------------
ਬਾਜੋਂ ਕਲਪ ਜੇ ਕਰੇ ਇਬਾਦਤ,
ਕਦੇ ਨਾ ਬਣੇ ਨਮਾਜ਼ੀ ।
ਜਬ ਤਕ ਇਸ਼ਕ ਨਾ ਹੋਸੀ ਦਿਲ ਵਿਚ,
ਰੱਬ ਨਾ ਹੋਸੀ ਰਾਜ਼ੀ ।
ਨਾ ਬਣ ਮੋਮਨ, ਨਾ ਬਣ ਕਾਫ਼ਿਰ,
ਨਾ ਪੰਡਿਤ ਨਾ ਕਾਜ਼ੀ ।
ਬੁੱਲ੍ਹੇ ਸ਼ਾਹ ਉੱਠ ਯਾਰ ਮਨਾ ਲੇ,
ਲਾ ਕੇ ਸਿਰ ਦੀ ਬਾਜ਼ੀ ।

......

ਤੇਰੇ ਮੈਂ ਇਸ਼ਕ ਨਾਚਾਈਆ, ਹੋ ।
--------------------------------------------
Baajo Kalp Je Kare Ibaadat, 
Kadeh Na Bane Namaazi
Jab Tak Ishq Na Hosi Dil Vich, 
Rab Na Hosi Raazi
Na Ban Moman, Na Ban Kaafir,
Na Pandit Na Qazi
Bulleh Shah Uth Yaar Manaa Lai 
La Ke Sir Di Baazi
 


no comments