The Journey of Music That Never Ends.



URL copied!
Added to Liked Music
Removed from Liked Music
Added to Favorite Music
Removed from Favorite Music

Album : Choorian [Pakistani Movie]
Language(s) : Punjabi- Song
Singer : Nusrat Fateh Ali Khan
Tags: #mp3 #lyrics #qawwali #urdu #hindi

Mainu sochan diyan de geya saugatan
Sukh maahi naal le geya
Sukh maahi naal le geya

Naal dukhan de kara ke mulakaatan
Sukh maahi naal le geya
----------------------------------------
ਮੈਨੂੰ ਸੋਚਾਂ ਦੀਆਂ ਦੇ ਗਿਆ ਸੌਗਾਤਾਂ
ਸੁਖ ਮਾਹੀ ਨਾਲ ਲੈ ਗਿਆ
ਸੁਖ ਮਾਹੀ ਨਾਲ ਲੈ ਗਿਆ

ਨਾਲ ਦੁਖਾਂ ਦੇ ਕਰਾ ਕੇ ਮੁਲਾਕਾਤਾਂ
ਸੁਖ ਮਾਹੀ ਨਾਲ ਲੈ ਗਿਆ

----------------------------------------


Mainu sochan diyan de geya saugatan
Sukh maahi naal le geya
Naal dukhan de kara ke mulakaatan
Sukh maahi naal le geya
Mainu sochan diyan de geya saugatan
----------------------------------------
ਮੈਨੂੰ ਸੋਚਾਂ ਦੀਆਂ ਦੇ ਗਿਆ ਸੌਗਾਤਾਂ
ਸੁਖ ਮਾਹੀ ਨਾਲ ਲੈ ਗਿਆ
ਨਾਲ ਦੁਖਾਂ ਦੇ ਕਰਾ ਕੇ ਮੁਲਾਕਾਤਾਂ
ਸੁਖ ਮਾਹੀ ਨਾਲ ਲੈ ਗਿਆ
ਮੈਨੂੰ ਸੋਚਾਂ ਦੀਆਂ ਦੇ ਗਿਆ ਸੌਗਾਤਾਂ

----------------------------------------


Akhiyan de wich athroo le ke
Vekhan ohdiyan raahan beh ke

Akhiyan de wich athroo le ke
Vekhan ohdiyan raahan beh ke
Kis nu dil da haal sunawan
Aj vi taahne den oh thaavan
Jithe karde saan
Jithe karde saan Beh ke gallan baatan

Sukh maahi naal le geya
Mainu sochan diyan de geya saugatan
----------------------------------------
ਅੱਖੀਆਂ ਦੇ ਵਿਚ ਅਥਰੂ ਲੈ ਕੇ
ਵੇਖਣ ਓਹਦੀਆਂ ਰਾਹਾਂ ਬਹਿ ਕੇ

ਅੱਖੀਆਂ ਦੇ ਵਿਚ ਅਥਰੂ ਲੈ ਕੇ
ਵੇਖਣ ਓਹਦੀਆਂ ਰਾਹਾਂ ਬਹਿ ਕੇ
ਕਿਸ ਨੂੰ ਦਿਲ ਦਾ ਹਾਲ ਸੁਣਾਵਾਂ
ਅੱਜ ਵੀ ਤਾਹਨੇ ਦੇਣ ਉਹ ਥਾਵਾਂ
ਜਿਥੇ ਕਰਦੇ ਸਾਂ
ਜਿਥੇ ਕਰਦੇ ਸਾਂ ਬਹਿ ਕੇ ਗੱਲਾਂ ਬਾਤਾਂ

ਸੁਖ ਮਾਹੀ ਨਾਲ ਲੈ ਗਿਆ
ਮੈਨੂੰ ਸੋਚਾਂ ਦੀਆਂ ਦੇ ਗਿਆ ਸੌਗਾਤਾਂ

----------------------------------------



Bedardi ne mukh partaaya
Aun da keh ke mud nahin aaya

Bedardi ne mukh partaaya
Aun da keh ke mud nahin aaya
Aasan de jo mehal usaare
Vichdeya maahi deh gaye saare
Mainu bhul gayian
Mainu bhul gayian eedan shabraatan

Sukh maahi naal le geya
Mainu sochan diyan de geya saugatan
----------------------------------------
ਬੇਦਰਦੀ ਨੇ ਮੁਖ ਪਰਤਾਇਆ
ਆਉਣ ਦੇ ਕਹਿ ਕੇ ਮੁੜ ਨਹੀਂ ਆਇਆ

ਬੇਦਰਦੀ ਨੇ ਮੁਖ ਪਰਤਾਇਆ
ਆਉਣ ਦੇ ਕਹਿ ਕੇ ਮੁੜ ਨਹੀਂ ਆਇਆ
ਆਸਾਂ ਦੇ ਜੋ ਮਹਿਲ ਉਸਾਰੇ
ਵਿਛੜਿਆਂ ਮਾਹੀ ਦੇਹ ਗਿਆ ਸਾਰੇ
ਮੈਨੂੰ ਭੁੱਲ ਗਈਆਂ
ਮੈਨੂੰ ਭੁੱਲ ਗਈਆਂ ਈਦਾਂ ਸ਼ਰਾਤਾਂ

ਸੁਖ ਮਾਹੀ ਨਾਲ ਲੈ ਗਿਆ
ਮੈਨੂੰ ਸੋਚਾਂ ਦੀਆਂ ਦੇ ਗਿਆ ਸੌਗਾਤਾਂ

----------------------------------------


Ronde rehn nain nimaane
Jis nu lagdi oho jaane

Ronde rehn nain nimaane
Jis nu lagdi oho jaane
Kaun kise da dard wandave
Yaar kise da door na jaave
Nit akhan wich
Nit akhan wich langh diyan raatan

Sukh maahi naal le geya
Mainu sochan diyan de geya saugatan
----------------------------------------
ਰੋਂਦੇ ਰਹਿਣ ਨੈਣ ਨਿਮਾਣੇ
ਜਿਸ ਨੂੰ ਲੱਗਦੀ ਓਹੋ ਜਾਣੇ

ਰੋਂਦੇ ਰਹਿਣ ਨੈਣ ਨਿਮਾਣੇ
ਜਿਸ ਨੂੰ ਲੱਗਦੀ ਓਹੋ ਜਾਣੇ
ਕੌਣ ਕਿਸੇ ਦਾ ਦਰਦ ਵੰਡਾਵੇ
ਯਾਰ ਕਿਸੇ ਦਾ ਦੂਰ ਨਾ ਜਾਵੇ
ਨਿਤ ਅੱਖਾਂ ਵਿਚ
ਨਿਤ ਅੱਖਾਂ ਵਿਚ ਲੰਘ ਦੀਆਂ ਰਾਤਾਂ

ਸੁਖ ਮਾਹੀ ਨਾਲ ਲੈ ਗਿਆ
ਮੈਨੂੰ ਸੋਚਾਂ ਦੀਆਂ ਦੇ ਗਿਆ ਸੌਗਾਤਾਂ

----------------------------------------


Sukh maahi naal le geya
Naal dukhan de kara ke mulakaatan
Sukh maahi naal le geya
Mainu sochan diyan de geya saugatan
----------------------------------------
ਸੁਖ ਮਾਹੀ ਨਾਲ ਲੈ ਗਿਆ
ਮੈਨੂੰ ਸੋਚਾਂ ਦੀਆਂ ਦੇ ਗਿਆ ਸੌਗਾਤਾਂ
ਸੁਖ ਮਾਹੀ ਨਾਲ ਲੈ ਗਿਆ
ਮੈਨੂੰ ਸੋਚਾਂ ਦੀਆਂ ਦੇ ਗਿਆ ਸੌਗਾਤਾਂ

Comments (0)

no comments