Album : Charkha Naulakha Vol.45
Language(s) :
Punjabi-
Qawwali
Singer : Nusrat Fateh Ali Khan
Tags:
#mp3
#lyrics
#qawwali
#urdu
#hindi
Lyrics Translation in Punjabi
Ishq de mehkame gaya main ik din
aggon ishq ne meri barreyaayi thagg layi
Main gaya si Ishq ton daad lein
aggon ishq ne meri daanaayi thagg layi
Es ishq ne baray baray thagg laye
"Qaaroon" Baadshah di Baadshahi thagg layi
Tain ki thaggya Aashiq Zaara
Es Ishq ne Khuda di Khudaayi thagg layi
---------------------------------------------
ਇਸ਼ਕ ਦੇ ਮਹਿਕਮੇ ਗਿਆ ਮੈਂ ਇਕ ਦਿਨ
ਅੱਗੋਂ ਇਸ਼ਕ ਨੇ ਮੇਰੀ ਬੜੇਆਈ ਠੱਗ ਲਈ
ਮੈਂ ਗਿਆ ਸੀ ਇਸ਼ਕ ਤੋਂ ਦਾਦ ਲੈਣ
ਅੱਗੋਂ ਇਸ਼ਕ ਨੇ ਮੇਰੀ ਦਾਨਾਈ ਠੱਗ ਲਈ
ਇਸ ਇਸ਼ਕ ਨੇ ਬੜੇ-ਬੜੇ ਠੱਗ ਲਏ
ਕਾਰੂੰ ਬਾਦਸ਼ਾਹ ਦੀ ਬਾਦਸ਼ਾਹੀ ਠੱਗ ਲਈ
ਤਾਈਂ ਕਿ ਠੱਗਿਆ ਆਸ਼ਿਕ਼ ਜ਼ਾਰਾ
ਇਸ ਇਸ਼ਕ ਨੇ ਖੁਦਾ ਦੀ ਖੁਦਾਈ ਠੱਗ ਲਈ
---------------------------------------------
Aen Ishq Nu Bhalde Ishq Wale
Te Ishq Ashiqa Di Lenda Bhaa Lenda
Jithe Aashiq Nazri aa jave
Ode Gall wich sangal pa lenda
Wich doha jahana khuaar karda
Khuss os di sharm haya lenda
Ali Hedra Pichho cha karda
Pehla dar-dar bheekh manga lenda
---------------------------------------------
ਐਨ ਇਸ਼ਕ ਨੂੰ ਭਾਲ ਦੇ ਇਸ਼ਕ ਵਾਲੇ
ਤੇ ਇਸ਼ਕ ਆਸ਼ਿਕੀ ਦੀ ਲੈਂਦਾ ਭਾਅ ਲੈਂਦਾ
ਜਿਥੇ ਆਸ਼ਿਕ਼ ਨਜ਼ਰੀ ਆ ਜਾਵੇ
ਓਦੇ ਗੱਲ ਵਿਚ ਸੰਗਲ ਪਾ ਲੈਂਦਾ
ਵਿਚ ਦੋਹਾ ਜਹਾਨ ਖੁਆਰ ਕਰਦਾ
ਖੁੱਸ ਉਸ ਦੀ ਸ਼ਰਮ ਹਯਾ ਲੈਂਦਾ
ਅਲੀ ਹੈਦਰ ਪਿੱਛੋਂ ਛਾ ਕਰਦਾ
ਪਹਿਲਾ ਦਰ-ਦਰ ਭੀਖ ਮੰਗਾ ਲੈਂਦਾ
---------------------------------------------
Yaari Ishq de naal na la betheen
Ay yaar bana keh lutt lenda
Ay Ishq Awalaan daaku ay
Bass nain mila keh lutt lenda
Ay Ishq vi Awallaan, Ede kam vi Awallein
Jiday pesh peh jaanda, Kakh chad'da nai pallay
---------------------------------------------
ਯਾਰੀ ਇਸ਼ਕ ਦੇ ਨਾਲ ਨਾ ਲੈ ਬੈਠੀਂ
ਏ ਯਾਰ ਬਣਾ ਕੇ ਲੁੱਟ ਲੈਂਦਾ
ਏ ਇਸ਼ਕ ਅਵਲਾਂ ਡਾਕੂ ਏ
ਬੱਸ ਨੈਣ ਮਿਲਾ ਕੇ ਲੁੱਟ ਲੈਂਦਾ
ਏ ਇਸ਼ਕ ਵੀ ਅਵੱਲਾਂ , ਏਦੇ ਕੰਮ ਵੀ ਅਵੱਲੇ
ਜਿਦੇ ਪੇਸ਼ ਪਹਿ ਜਾਂਦਾ , ਕੱਖ ਛੱਡ ਦਾ ਨੀ ਪੱਲੇ
---------------------------------------------
Ja Murrja!
Ja Murrja!
Ja Murrja Aje vi ghar murr ja,
Ni ishqeh ch ki rakhiya
Ni ishqeh ch ki rakhiya
---------------------------------------------
ਜਾ ਮੁੜ
ਜਾ ਮੁੜ
ਜਾ ਮੁੜ ਅਜੇ ਵੀ ਘਰ ਮੁੜ ਜਾ
ਨੀ ਇਸ਼ਕੇ ਚ ਕੀ ਰੱਖਿਆ
ਨੀ ਇਸ਼ਕੇ ਚ ਕੀ ਰੱਖਿਆ
---------------------------------------------
Ja Murr ja Aje vi ghar murr ja,
Ja Murr ja Aje vi ghar murr ja
Ja Murr ja Aje vi ghar murr ja
Ja Murr ja Aje vi ghar murr ja...
---------------------------------------------
ਜਾ ਮੁੜ ਅਜੇ ਵੀ ਘਰ ਮੁੜ ਜਾ,
ਜਾ ਮੁੜ ਅਜੇ ਵੀ ਘਰ ਮੁੜ ਜਾ
ਜਾ ਮੁੜ ਅਜੇ ਵੀ ਘਰ ਮੁੜ ਜਾ
ਜਾ ਮੁੜ ਅਜੇ ਵੀ ਘਰ ਮੁੜ ਜਾ...
---------------------------------------------
Ni ishqeh ch ki rakhiya
Ni ishqeh ch ki rakhiya
Ni ishqeh ch ki rakhiya
Ni ishqeh ch ki rakhiya
Ni ishqeh ch ki rakhiya
Ni ishqeh ch ki rakhiya
Ni ishqeh ch ki rakhiya....
---------------------------------------------
ਨੀ ਇਸ਼ਕੇ ਚ ਕੀ ਰੱਖਿਆ
ਨੀ ਇਸ਼ਕੇ ਚ ਕੀ ਰੱਖਿਆ
ਨੀ ਇਸ਼ਕੇ ਚ ਕੀ ਰੱਖਿਆ
ਨੀ ਇਸ਼ਕੇ ਚ ਕੀ ਰੱਖਿਆ
ਨੀ ਇਸ਼ਕੇ ਚ ਕੀ ਰੱਖਿਆ
ਨੀ ਇਸ਼ਕੇ ਚ ਕੀ ਰੱਖਿਆ
ਨੀ ਇਸ਼ਕੇ ਚ ਕੀ ਰੱਖਿਆ...
---------------------------------------------
Ja Murr ja Aje vi ghar murr ja
Ja Murr ja Aje vi ghar murr ja
Ja Murr ja Aje vi ghar murr ja
Ja Murr ja Aje vi ghar murr ja...
---------------------------------------------
ਜਾ ਮੁੜ ਅਜੇ ਵੀ ਘਰ ਮੁੜ ਜਾ,
ਜਾ ਮੁੜ ਅਜੇ ਵੀ ਘਰ ਮੁੜ ਜਾ
ਜਾ ਮੁੜ ਅਜੇ ਵੀ ਘਰ ਮੁੜ ਜਾ
ਜਾ ਮੁੜ ਅਜੇ ਵੀ ਘਰ ਮੁੜ ਜਾ...
---------------------------------------------
Ae ishq vi awallah
Ayde kamm vi awalle
Jehde pesh pe jaanda
Kakhh chhd-da ni palle
aje vi...
Ja Murr ja Aje vi ghar murr ja
Ni ishqeh ch ki rakhiya....
---------------------------------------------
ਏ ਇਸ਼ਕ ਵੀ ਅਵੱਲਾਂ , ਏਦੇ ਕੰਮ ਵੀ ਅਵੱਲੇ
ਜਿਦੇ ਪੇਸ਼ ਪਹਿ ਜਾਂਦਾ , ਕੱਖ ਛੱਡ ਦਾ ਨੀ ਪੱਲੇ
ਅਜੇ ਵੀ
ਜਾ ਮੁੜ ਅਜੇ ਵੀ ਘਰ ਮੁੜ ਜਾ,
ਨੀ ਇਸ਼ਕੇ ਚ ਕੀ ਰੱਖਿਆ...
---------------------------------------------
Ay jobann nai labhnaan lakheen
Wella gaya naa aunda hatheen
Ishq tattay nu door hi rakheen
Ishq tattay nu door hi rakheen
Pull na jaaween, kidheray rakheen
Pull na jaaween, kidheray rakheen
Pal vich meetiyaan jaawan Akheen
Pal vich meetiyaan jaawan Akheen
Heer de waangar, zeher na phakeen
Ja Murr ja Aje vi ghar murr ja
Ni ishqeh ch ki rakhiya....
ishqeh ch ki rakhiya
ja ja murr ja
Ja Murr ja Aje vi ghar murr ja
Ni ishqeh ch ki rakhiya....
---------------------------------------------
ਏ ਜੋਬਨ ਨੀ ਲੱਭਣਾਂ ਲੱਖੀਂ
ਏ ਜੋਬਨ ਨੀ ਲੱਭਣਾਂ ਲੱਖੀਂ
ਵੇਲ਼ਾ ਗਿਆ ਨਾ ਆਉਂਦਾ ਹੱਥੀਂ
ਵੇਲ਼ਾ ਗਿਆ ਨਾ ਆਉਂਦਾ ਹੱਥੀਂ
ਇਸ਼ਕ ਤੱਤੇ ਨੂੰ ਦੂਰ ਹੀ ਰੱਖੀਂ
ਇਸ਼ਕ ਤੱਤੇ ਨੂੰ ਦੂਰ ਹੀ ਰੱਖੀਂ
ਭੁੱਲ ਨਾ ਜਾਵੀਂ , ਕਿੱਧਰੇ ਰੱਖੀਂ
ਭੁੱਲ ਨਾ ਜਾਵੀਂ , ਕਿੱਧਰੇ ਰੱਖੀਂ
ਪਲ ਵਿਚ ਮੀਟੀਆਂ ਜਾਵਾਂ ਅੱਖੀਂ
ਪਲ ਵਿਚ ਮੀਟੀਆਂ ਜਾਵਾਂ ਅੱਖੀਂ
ਹੀਰ ਦੇ ਵਾਗੰਰ , ਜ਼ਹਿਰ ਨਾ ਫੱਕੀ
ਜਾ ਮੁੜ ਅਜੇ ਵੀ ਘਰ ਮੁੜ ਜਾ,
ਨੀ ਇਸ਼ਕੇ ਚ ਕੀ ਰੱਖਿਆ
ਇਸ਼ਕੇ ਚ ਕੀ ਰੱਖਿਆ
ਜਾ ਜਾ ਮੁੜ ਜਾ
ਜਾ ਮੁੜ ਅਜੇ ਵੀ ਘਰ ਮੁੜ ਜਾ,
ਨੀ ਇਸ਼ਕੇ ਚ ਕੀ ਰੱਖਿਆ
---------------------------------------------
Pair aggaan wal dharrna paye ga
Pair aggaan wal dharrna paye ga
Kachay gharray te Tar-na paye ga
Kachay gharray te Tar-na paye ga
Dard vi mithha jharna paye ga
Dard vi mithha jharna paye ga
Apnay aap ton darrna paye ga
Apnay aap ton darrna paye ga
Baazi jit keh, har-na paye ga
Baazi jit keh, har-na paye ga
"Sohni" waangar Marna paye ga
Ja Murr ja Aje vi ghar murr ja
Ni ishqeh ch ki rakhiya....
Ja Murr ja Aje vi ghar murr ja
Ni ishqeh ch ki rakhiya....
---------------------------------------------
ਪੈਰ ਅੱਗਾਂ ਵੱਲ ਧਰਨਾ ਪਏਗਾ
ਪੈਰ ਅੱਗਾਂ ਵੱਲ ਧਰਨਾ ਪਏਗਾ
ਕੱਚੇ ਘੜੇ ਤੇ ਤਰਨਾ ਪਏਗਾ
ਕੱਚੇ ਘੜੇ ਤੇ ਤਰਨਾ ਪਏਗਾ
ਦਰਦ ਵੀ ਮਿੱਠਾ ਜਰਨਾ ਪਏਗਾ
ਦਰਦ ਵੀ ਮਿੱਠਾ ਜਰਨਾ ਪਏਗਾ
ਆਪਣੇ ਆਪ ਤੋਂ ਡਰਨਾ ਪਏਗਾ
ਆਪਣੇ ਆਪ ਤੋਂ ਡਰਨਾ ਪਏਗਾ
ਬਾਜ਼ੀ ਜਿੱਤ ਕੇ , ਹਰਨਾ ਪਏਗਾ
ਬਾਜ਼ੀ ਜਿੱਤ ਕੇ , ਹਰਨਾ ਪਏਗਾ
ਸੋਹਣੀ ਵਾਂਗਰ ਮਰਨਾ ਪਏਗਾ
ਜਾ ਮੁੜ ਅਜੇ ਵੀ ਘਰ ਮੁੜ ਜਾ,
ਨੀ ਇਸ਼ਕੇ ਚ ਕੀ ਰੱਖਿਆ
ਜਾ ਮੁੜ ਅਜੇ ਵੀ ਘਰ ਮੁੜ ਜਾ,
ਨੀ ਇਸ਼ਕੇ ਚ ਕੀ ਰੱਖਿਆ
---------------------------------------------
Sargam by Khan Saab...
Ay Pehle Soch le
---------------------------------------------
ਏ ਪਹਿਲਾ ਸੋਚ ਲੈ
---------------------------------------------
Pehle soch le Ishq lakoya vi nai jaana
Pehle soch le Ishq lakoya vi nai jaana
Pehle soch le Ishq lakoya vi nai jaana
Pehle soch le Ishq lakoya vi nai jaana
Pehle soch le
Pehle soch le Ishq lakoya vi nai jaana
Pehle soch le Ishq lakoya vi nai jaana
Pehle soch le Ishq lakoya vi nai jaana
Pehle soch le Ishq lakoya vi nai jaana
---------------------------------------------
ਪਹਿਲਾ ਸੋਚ ਲੈ ਇਸ਼ਕ ਲਕੋਇਆ ਵੀ ਨੀ ਜਾਣਾ
ਪਹਿਲਾ ਸੋਚ ਲੈ ਇਸ਼ਕ ਲਕੋਇਆ ਵੀ ਨੀ ਜਾਣਾ
ਪਹਿਲਾ ਸੋਚ ਲੈ ਇਸ਼ਕ ਲਕੋਇਆ ਵੀ ਨੀ ਜਾਣਾ
ਪਹਿਲਾ ਸੋਚ ਲੈ ਇਸ਼ਕ ਲਕੋਇਆ ਵੀ ਨੀ ਜਾਣਾ
ਪਹਿਲਾ ਸੋਚ ਲੈ
ਪਹਿਲਾ ਸੋਚ ਲੈ ਇਸ਼ਕ ਲਕੋਇਆ ਵੀ ਨੀ ਜਾਣਾ
ਪਹਿਲਾ ਸੋਚ ਲੈ ਇਸ਼ਕ ਲਕੋਇਆ ਵੀ ਨੀ ਜਾਣਾ
ਪਹਿਲਾ ਸੋਚ ਲੈ ਇਸ਼ਕ ਲਕੋਇਆ ਵੀ ਨੀ ਜਾਣਾ
ਪਹਿਲਾ ਸੋਚ ਲੈ ਇਸ਼ਕ ਲਕੋਇਆ ਵੀ ਨੀ ਜਾਣਾ
---------------------------------------------
Ishq diyaan ne huzoor
Ishq diyaan ne huzoor
Bariyaan manzillaan ne door
Ishq diyaan ne huzoor
Bariyaan manzillaan ne door
Ay ne dubbay lakhaan poor
Ay ne dubbay lakhaan poor
Ay nai wekhda Qusoor
Ay nai wekhda Qusoor
Phar keh khall khich lenda
Phar keh khall khich lenda
ay khayal rakh lein toon
Pehle soch le Ishq lakoya vi nai jaana
Pehle soch le Ishq lakoya vi nai jaana
Pehle soch le Ishq lakoya vi nai jaana
Pehle soch le Ishq lakoya vi nai jaana
---------------------------------------------
ਇਸ਼ਕ ਦੀਆਂ ਨੇ ਹੁਜ਼ੂਰ
ਇਸ਼ਕ ਦੀਆਂ ਨੇ ਹੁਜ਼ੂਰ
ਬੜੀਆਂ ਮੰਜ਼ਿਲਾਂ ਨੇ ਦੂਰ
ਬੜੀਆਂ ਮੰਜ਼ਿਲਾਂ ਨੇ ਦੂਰ
ਏ ਨੇ ਡੁੱਬੇ ਲੇਖਾਂ ਪੂਰ
ਏ ਨੇ ਡੁੱਬੇ ਲੇਖਾਂ ਪੂਰ
ਏ ਨੀ ਵੇਖਦਾ ਕਸੂਰ
ਏ ਨੀ ਵੇਖਦਾ ਕਸੂਰ
ਫੜ ਕੇ ਖੱਲ ਖਿੱਚ ਲੈਂਦਾ
ਫੜ ਕੇ ਖੱਲ ਖਿੱਚ ਲੈਂਦਾ
ਏ ਖ਼ਿਆਲ ਰੱਖ ਲਈ ਤੂੰ
ਪਹਿਲਾ ਸੋਚ ਲੈ ਇਸ਼ਕ ਲਕੋਇਆ ਵੀ ਨੀ ਜਾਣਾ
ਪਹਿਲਾ ਸੋਚ ਲੈ ਇਸ਼ਕ ਲਕੋਇਆ ਵੀ ਨੀ ਜਾਣਾ
ਪਹਿਲਾ ਸੋਚ ਲੈ ਇਸ਼ਕ ਲਕੋਇਆ ਵੀ ਨੀ ਜਾਣਾ
ਪਹਿਲਾ ਸੋਚ ਲੈ ਇਸ਼ਕ ਲਕੋਇਆ ਵੀ ਨੀ ਜਾਣਾ
---------------------------------------------
Ishq Moti Anmol, Ishq Moti Anmol
Ishq Moti Anmol, Ishq Moti Anmol
Deve dhakhya ch roll
Deve dhakhya ch roll
Ishq Moti Anmol, Deve dhakhya ch roll
Bethi boli na bol
Bethi boli na bol
Deve adya ch tol
Bethi boli na bol, Deve adya ch tol
Jra gall vi ni sehnda,
Jra gall vi ni sehnda
Eh khayaal rakh li
Pehle soch le Ishq lakoya vi nai jaana
Pehle soch le Ishq lakoya vi nai jaana
Pehle soch le Ishq lakoya vi nai jaana
Pehle soch le Ishq lakoya vi nai jaana
Pehle soch le Ishq lakoya vi nai jaana...
---------------------------------------------
ਇਸ਼ਕ ਮੋਤੀ ਅਨਮੋਲ , ਇਸ਼ਕ ਮੋਤੀ ਅਨਮੋਲ
ਇਸ਼ਕ ਮੋਤੀ ਅਨਮੋਲ , ਇਸ਼ਕ ਮੋਤੀ ਅਨਮੋਲ
ਦੇਵੇ ਧੱਕੇਆ ਚ ਰੋਲ
ਦੇਵੇ ਧੱਕੇਆ ਚ ਰੋਲ
ਬੈਠੀ ਬੋਲੀ ਨਾ ਬੋਲ
ਦੇਵੇ ਅਡੀਆ ਚ ਤੋਲ
ਬੈਠੀ ਬੋਲੀ ਨਾ ਬੋਲ, ਦੇਵੇ ਅਡੀਆ ਚ ਤੋਲ
ਜਰਾ ਗੱਲ ਵੀ ਨੀ ਸਹਿੰਦਾ
ਜਰਾ ਗੱਲ ਵੀ ਨੀ ਸਹਿੰਦਾ
ਏ ਖ਼ਿਆਲ ਰੱਖ ਲਈ ਤੂੰ
ਪਹਿਲਾ ਸੋਚ ਲੈ ਇਸ਼ਕ ਲਕੋਇਆ ਵੀ ਨੀ ਜਾਣਾ
ਪਹਿਲਾ ਸੋਚ ਲੈ ਇਸ਼ਕ ਲਕੋਇਆ ਵੀ ਨੀ ਜਾਣਾ
ਪਹਿਲਾ ਸੋਚ ਲੈ ਇਸ਼ਕ ਲਕੋਇਆ ਵੀ ਨੀ ਜਾਣਾ
ਪਹਿਲਾ ਸੋਚ ਲੈ ਇਸ਼ਕ ਲਕੋਇਆ ਵੀ ਨੀ ਜਾਣਾ....
---------------------------------------------
Je te ishq gall paana
Je te ishq gall paana
Saah sukh da ni aana
Saah sukh da ni aana
Pena kandya te sona
Pena kandya te sona
Rona Umara da laana
Rona Umara da laana
Ithe Sir dena painda
Ithe Sir dena painda
eh khyaal rakh li
Pehle soch le Ishq lakoya vi nai jaana
Pehle soch le Ishq lakoya vi nai jaana
Pehle soch le Ishq lakoya vi nai jaana
Pehle soch le Ishq lakoya vi nai jaana
Pehle soch le Ishq lakoya vi nai jaana
Pehle soch le Ishq lakoya vi nai jaana
Pehle soch le Ishq lakoya vi nai jaana
Pehle soch le Ishq lakoya vi nai jaana
Pehle soch le Ishq lakoya vi nai jaana
Pehle soch le Ishq lakoya vi nai jaana
Pehle soch le Ishq lakoya vi nai jaana....
---------------------------------------------
ਜੇ ਤੇ ਇਸ਼ਕ ਗੱਲ ਪਾਣਾ
ਜੇ ਤੇ ਇਸ਼ਕ ਗੱਲ ਪਾਣਾ
ਸਾਹ ਸੁਖ ਦਾ ਨੀ ਆਣਾ
ਸਾਹ ਸੁਖ ਦਾ ਨੀ ਆਣਾ
ਪੈਣਾ ਕੰਡਿਆਂ ਤੇ ਸੋਣਾ
ਪੈਣਾ ਕੰਡਿਆਂ ਤੇ ਸੋਣਾ
ਰੋਣਾ ਉਮਰਾਂ ਦਾ ਲਾਣਾ
ਰੋਣਾ ਉਮਰਾਂ ਦਾ ਲਾਣਾ
ਇਥੇ ਸਿਰ ਦੇਣਾ ਪੈਂਦਾ
ਇਥੇ ਸਿਰ ਦੇਣਾ ਪੈਂਦਾ
ਇਹ ਖਿਆਲ ਰੱਖ ਲੀ
ਪਹਿਲਾ ਸੋਚ ਲੈ ਇਸ਼ਕ ਲਕੋਇਆ ਵੀ ਨੀ ਜਾਣਾ
ਪਹਿਲਾ ਸੋਚ ਲੈ ਇਸ਼ਕ ਲਕੋਇਆ ਵੀ ਨੀ ਜਾਣਾ
ਪਹਿਲਾ ਸੋਚ ਲੈ ਇਸ਼ਕ ਲਕੋਇਆ ਵੀ ਨੀ ਜਾਣਾ
ਪਹਿਲਾ ਸੋਚ ਲੈ ਇਸ਼ਕ ਲਕੋਇਆ ਵੀ ਨੀ ਜਾਣਾ
ਪਹਿਲਾ ਸੋਚ ਲੈ ਇਸ਼ਕ ਲਕੋਇਆ ਵੀ ਨੀ ਜਾਣਾ
ਪਹਿਲਾ ਸੋਚ ਲੈ ਇਸ਼ਕ ਲਕੋਇਆ ਵੀ ਨੀ ਜਾਣਾ
ਪਹਿਲਾ ਸੋਚ ਲੈ ਇਸ਼ਕ ਲਕੋਇਆ ਵੀ ਨੀ ਜਾਣਾ
ਪਹਿਲਾ ਸੋਚ ਲੈ ਇਸ਼ਕ ਲਕੋਇਆ ਵੀ ਨੀ ਜਾਣਾ
ਪਹਿਲਾ ਸੋਚ ਲੈ ਇਸ਼ਕ ਲਕੋਇਆ ਵੀ ਨੀ ਜਾਣਾ...
---------------------------------------------
Pehle soch le Ishq lakoya vi nai jaana
Pehle soch le Ishq lakoya vi nai jaana
Fer pajjna te ki, khaloya vi nai jaana
Ja Murr ja Aje vi ghar murr ja
Ni ishqeh ch ki rakhiya
Ja Murr ja Aje vi ghar murr ja
Ni ishqeh ch ki rakhiya
---------------------------------------------
ਪਹਿਲਾ ਸੋਚ ਲੈ ਇਸ਼ਕ ਲਕੋਇਆ ਵੀ ਨੀ ਜਾਣਾ
ਪਹਿਲਾ ਸੋਚ ਲੈ ਇਸ਼ਕ ਲਕੋਇਆ ਵੀ ਨੀ ਜਾਣਾ
ਫੇਰ ਪੁੱਜਣਾ ਤੇ ਕਿ , ਖਲੋਆ ਵੀ ਨੀ ਜਾਣਾ
ਜਾ ਮੁੜ ਅਜੇ ਵੀ ਘਰ ਮੁੜ ਜਾ,
ਨੀ ਇਸ਼ਕੇ ਚ ਕੀ ਰੱਖਿਆ
ਪਹਿਲਾ ਸੋਚ ਲੈ ਇਸ਼ਕ ਲਕੋਇਆ ਵੀ ਨੀ ਜਾਣਾ
---------------------------------------------
"Sassi" waangar tappdi rayen gi
"Sassi" waangar tappdi rayen gi
"Punnu!" "Punnu!" japhdi rayen gi
"Punnu!" "Punnu!" japhdi rayen gi
"Sassi" waangar tappdi rayen gi
"Punnu!" "Punnu!" japhdi rayen gi
Agg ishq di nappdi rayen gi
Agg ishq di nappdi rayen gi
Maarun thal vich khapdi rayen gi
Maarun thal vich khapdi rayen gi
Dorr je turdi sapp di rayen gi
Dorr je turdi sapp di rayen gi
Wich kitaabaan chappdi rayen gi
Ja Murr ja Aje vi ghar murr ja
Ni ishqeh ch ki rakhiya
Ja Murr ja Aje vi ghar murr ja
Ni ishqeh ch ki rakhiya
Ja Murr ja Aje vi ghar murr ja
Ni ishqeh ch ki rakhiya
---------------------------------------------
ਸੱਸੀ ਵਾਂਗਰ ਤੱਪਦੀ ਰਏਗੀ
ਸੱਸੀ ਵਾਂਗਰ ਤੱਪਦੀ ਰਏਗੀ
ਪੁੰਨੂੰ-ਪੁੰਨੂੰ ਜਪਦੀ ਰਏਗੀ
ਪੁੰਨੂੰ-ਪੁੰਨੂੰ ਜਪਦੀ ਰਏਗੀ
ਅੱਗ ਇਸ਼ਕ ਦੀ ਨੱਪਦੀ ਰਏਗੀ
ਅੱਗ ਇਸ਼ਕ ਦੀ ਨੱਪਦੀ ਰਏਗੀ
ਮਾਰੂਥਲ ਵਿਚ ਖਪਦੀ ਰਏਗੀ
ਮਾਰੂਥਲ ਵਿਚ ਖਪਦੀ ਰਏਗੀ
ਦੌੜ ਜੇ ਤੁਰਦੀ ਸੱਪ ਦੀ ਰਏਗੀ
ਦੌੜ ਜੇ ਤੁਰਦੀ ਸੱਪ ਦੀ ਰਏਗੀ
ਵਿਚ ਕਿਤਾਬਾਂ ਛੱਪਦੀ ਰਏਗੀ
ਵਿਚ ਕਿਤਾਬਾਂ ਛੱਪਦੀ ਰਏਗੀ
ਜਾ ਮੁੜ ਅਜੇ ਵੀ ਘਰ ਮੁੜ ਜਾ,
ਨੀ ਇਸ਼ਕੇ ਚ ਕੀ ਰੱਖਿਆ
ਜਾ ਮੁੜ ਅਜੇ ਵੀ ਘਰ ਮੁੜ ਜਾ,
ਨੀ ਇਸ਼ਕੇ ਚ ਕੀ ਰੱਖਿਆ
ਜਾ ਮੁੜ ਅਜੇ ਵੀ ਘਰ ਮੁੜ ਜਾ,
ਨੀ ਇਸ਼ਕੇ ਚ ਕੀ ਰੱਖਿਆ
---------------------------------------------
Ishq de naal naa aadda laaween
Ishq de naal naa aadda laaween
Ishq de naal naa aadda laaween
dil akhre nu beh samjhaanween
dil akhre nu beh samjhaanween
"Bari" de waangar na pachhtaanween
"Bari" de waangar na pachhtaanween
Belliyan de vich pair na paaween
Belliyan de vich pair na paaween
Vich chaala naa ghotay khaaween
Vich chaala naa ghotay khaaween
Maarun thal vich sarr na jaween
Ja Murr ja Aje vi ghar murr ja
Ni ishqeh ch ki rakhiya
Ja Murr ja Aje vi ghar murr ja
Ni ishqeh ch ki rakhiya
Ja Murr ja Aje vi ghar murr ja
Ni ishqeh ch ki rakhiya
---------------------------------------------
ਇਸ਼ਕ ਦੇ ਨਾਲ ਨਾ ਅੱਡਾ ਲਾਵੀਂ
ਇਸ਼ਕ ਦੇ ਨਾਲ ਨਾ ਅੱਡਾ ਲਾਵੀਂ
ਦਿਲ ਅੱਖਰੇ ਨੂੰ ਬਹਿ ਸਮਝਾਵੀਂ
ਦਿਲ ਅੱਖਰੇ ਨੂੰ ਬਹਿ ਸਮਝਾਵੀਂ
"ਬਰੀ" ਦੇ ਵਾਂਗਰ ਨਾ ਪਛਤਾਵੀਂ
ਬਰੀ ਦੇ ਵਾਂਗਰ ਨਾ ਪਛਤਾਵੀਂ
ਵਿਚ ਝੱਲਾ ਨਾ ਘੋਤਏ ਖਾਵੀਂ
ਵਿਚ ਝੱਲਾ ਨਾ ਘੋਤਏ ਖਾਵੀਂ
ਮਾਰੂਥਲ ਵਿਚ ਸੜ ਨਾ ਜਾਵੀਂ
ਜਾ ਮੁੜ ਅਜੇ ਵੀ ਘਰ ਮੁੜ ਜਾ,
ਨੀ ਇਸ਼ਕੇ ਚ ਕੀ ਰੱਖਿਆ
ਜਾ ਮੁੜ ਅਜੇ ਵੀ ਘਰ ਮੁੜ ਜਾ,
ਨੀ ਇਸ਼ਕੇ ਚ ਕੀ ਰੱਖਿਆ
ਜਾ ਮੁੜ ਅਜੇ ਵੀ ਘਰ ਮੁੜ ਜਾ,
ਨੀ ਇਸ਼ਕੇ ਚ ਕੀ ਰੱਖਿਆ
---------------------------------------------
Ni ishqeh ch ki rakhiya
Ni ishqeh ch ki rakhiya
Ni ishqeh ch ki rakhiya
Ni ishqeh ch ki rakhiya
Ni ishqeh ch ki rakhiya
Ni ishqeh ch ki rakhiya
Ni ishqeh ch ki rakhiya
Ni ishqeh ch ki rakhiya
Ni ishqeh ch ki rakhiya
---------------------------------------------
ਨੀ ਇਸ਼ਕੇ ਚ ਕੀ ਰੱਖਿਆ
ਨੀ ਇਸ਼ਕੇ ਚ ਕੀ ਰੱਖਿਆ
ਨੀ ਇਸ਼ਕੇ ਚ ਕੀ ਰੱਖਿਆ
ਨੀ ਇਸ਼ਕੇ ਚ ਕੀ ਰੱਖਿਆ
ਨੀ ਇਸ਼ਕੇ ਚ ਕੀ ਰੱਖਿਆ
ਨੀ ਇਸ਼ਕੇ ਚ ਕੀ ਰੱਖਿਆ
ਨੀ ਇਸ਼ਕੇ ਚ ਕੀ ਰੱਖਿਆ
ਨੀ ਇਸ਼ਕੇ ਚ ਕੀ ਰੱਖਿਆ
ਨੀ ਇਸ਼ਕੇ ਚ ਕੀ ਰੱਖਿਆ
---------------------------------------------